ਅਮਰੀਕਾ ਦੇ ਨਿਊ ਜਰਸੀ ਵਿੱਚ ਭਾਰਤੀ ਨੂੰ ਕੀਤਾ ਗ੍ਰਿਫਤਾਰ, ਛਿਆਲੀ ਸਾਲਾ ਤੇਜਸ ਪਟੇਲ ਨੂੰ ਵੁੱਡਬ੍ਰਿਜ ਇਲਾਕੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਦੇ ਮੁਤਾਬਕ ਦੋਸ਼ ਹੈ ਕਿ ਉਸ ਨੇ ਦੋ ਹਜ਼ਾਰ ਚੌਵੀ ਵਿੱਚ ਸੋਸ਼ਲ ਮੀਡੀਆ ਰਾਹੀਂ ਇੱਕ ਨਾਬਾਲਿਗ ਨਾਲ ਸੰਪਰਕ ਬਣਾਇਆ ਤੇ ਉਸ ਉੱਤੇ ਦੂਜੇ ਦਰਜੇ ਦੇ ਯੌਨ ਵਿਵਹਾਰ ਦਾ ਦੋਸ਼ ਲੱਗਿਆ ਹੈ। ਨਾਬਾਲਿਗ ਦੀ ਭਲਾਈ ਨੂੰ ਖਤਰੇ ਵਿੱਚ ਪਾਉਣ ਦੇ ਰਾਜ ਪਧਰੀ ਦੋਸ਼ ਵੀ ਲੱਗੇ ਹਨ। ਉਹ ਇਸ ਵੇਲੇ ਹਿਰਾਸਤ ਵਿੱਚ ਹੈ ਅਤੇ ਕੇਸ ਅਦਾਲਤ ਵਿੱਚ ਲੰਬਿਤ ਹੈ, ਅੰਤਿਮ ਫੈਸਲਾ ਆਉਣਾ ਬਾਕੀ ਹੈ।

Share:

Leave a Reply

Your email address will not be published. Required fields are marked *