ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਆਪਣੀ ਭਾਰਤ ਫੇਰੀ ਦੌਰਾਨ ਮੁੰਬਈ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੂੰ ਮਿਲੇ, ਜਿਨ੍ਹਾਂ ਵਿੱਚ ਅਨਿਲ ਕਪੂਰ, ਮਨੋਜ ਬਾਜਪਾਈ ਅਤੇ ਰਿਚਾ ਚੱਢਾ ਸ਼ਾਮਲ ਸਨ। ਜਿੱਥੇ ਅਨਿਲ ਕਪੂਰ ਦੀਆਂ ਤਸਵੀਰਾਂ ਦੀ ਤਾਰੀਫ਼ ਹੋ ਰਹੀ ਹੈ, ਉੱਥੇ ਹੀ ਰਿਚਾ ਚੱਢਾ ਨੂੰ ਇਸ ਮੀਟਿੰਗ ਵਿੱਚ ਮੌਜੂਦ ਰਹਿਣ ਕਾਰਨ ਸੋਸ਼ਲ ਮੀਡੀਆ ‘ਤੇ ਨਿ/ਸ਼ਾਨਾ ਬਣਾਇਆ ਗਿਆ। ਕੁਝ ਲੋਕਾਂ ਨੇ ਉਸ ਦੀ ਮੌਜੂਦਗੀ ‘ਤੇ ਸਵਾਲ ਚੁੱਕੇ, ਜਿਸ ਤੋਂ ਬਾਅਦ ਅਦਾਕਾਰਾ ਨੇ ਟ੍ਰੋਲਰਾਂ ਨੂੰ ਜ/ਲਨ ਦੀ ਭਾਵਨਾ ਰੱਖਣ ਵਾਲੇ ਕਹਿ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਰਾਸ਼ਟਰਪਤੀ ਨੇ ਇਨ੍ਹਾਂ ਸਿਤਾਰਿਆਂ ਨਾਲ ਸਿਨੇਮਾ ਅਤੇ ਕਲਾ ਦੇ ਵਿਸ਼ੇ ‘ਤੇ ਡੂੰਘੀ ਚਰਚਾ ਕੀਤੀ

Share:

Leave a Reply

Your email address will not be published. Required fields are marked *