ਰਚਨਾ ਮੁਹੱਬਤ ਦੇ ਨਾਂ
ਕਿਤਾਬ ਇਰਦ ਗਿਰਦ ( ਨਵੀਂ ਦੁਨੀਆਂ ਪਬਲੀਕੇਸ਼ਨਜ਼
)

ਮੁਹੱਬਤ ਦੇ ਨਾਂ

ਮੁਹੱਬਤ ਕਰ
ਰੂਹ ਤੋਂ ਕਰ
ਰੂਹ ਨੂੰ ਕਰ

ਸਰੀਰ ਦੀ ਜੂਨ ਫੁੱਲ ਵਰਗੀ ਹੈ
ਅੱਜ ਖਿੜਿਆ
ਕੱਲ ਮੁਰਝਾ ਜਾਣਾ।

ਮੁਹੱਬਤ ਦਾ ਦਿਖਾਵਾ ਬੰਦੇ ਨੂੰ ਭੱਠੀ ‘ਚ ਸੁੱਟ ਦਿੰਦਾ ਹੈ।

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।